ਮੈਨੂੰ ਅੱਜ ਪਤਾ ਲਗਿਆ ਇਸ ਗਾਣੇ ਦਾ ਮੁੱਲ । ਜਿਹੜਾ ਕੁੱਝ ਕਿਹਾ ਸਭ ਸਹੀ ਆ। ਜਦੋ ਦਿਲ ਟੁੱਟਦਾ ਤਾਂ ਇਹ ਉਹੀ ਜਾਣਦਾ ਜਿਸ ਨਾਲ ਬੀਤੀ ਹੋਵੇ😢😢😢ਡਾਕਟਰਾ ਦੇ ਕੋਈ ਦਵਾਈ ਜਿਦੇ ਨਾਲ ਯਾਰ ਯਾਦ ਨਾ ਆਵੇ😢😢😢. Wahhhh ehne like. Thank you ❣️
Wah... What an art.. Lyrics vocal video music all are awesome... No words 👌☘️❤️🌼
March 2024 ch koun koun sun reha?? Penny and Aujla ___Sirra combination
Someone listen this song in 2021 like me 😍AFTER LONG TIME BACK OLD STYLE VOICE😌 🥰 Born For Shine in This Life . Prove the Voice Power,,
(Getaan Di machine) You are Best Karan Aujla ,,Big Love from Punjab-Pakistan
ਦਿਲ ਨੂੰ ਛੂੰਹਦਾ ਏਹੇ ਗੀਤ ਤਕਰੀਬਨ 90% ਲੋਕਾਂ ਤੇ ਪੂਰਾ ਢੁੱਕਦਾ।
ਲਿਖਣ ਵਾਲੇ ਨੇ ਬਹੁਤ ਸੋਹਣਾ ਗੀਤ ਲਿਖਿਆ ਏ...! ਗਾਉਣ ਆਲ਼ੇ ਨੇ ਵੀ ਕੋਈ ਕਸਰ ਨਹੀਂ ਛੱਡੀ....! ਢੋਲਕੀਆਂ ਛੈਣੇ ਵੀ ਸੋਹਣੇ ਵਜਾਏ ਆ....।।👍✌️👌❤️
you explain true .... nyc bro.... GEETA DI MASHINE
Love uu bro kamal.de lyrics ustaad penny ji god blesss u🙏
ਪਿਆਰ ਕੋਈ ਨਹੀ ਕਰਦਾ ਹੈ.. ਪਰ ਹੋ ਜਾਂਦਾ ਹੈ.. ਪਰ ਜਿਸ ਨੂੰ ਹੋ ਜਾਂਦਾ ਹੈ ਪੱਲੇ ਉਮਰਾ ਦਾ ਰੋਣਾ ਛੱਡ ਜਾਂਦਾ 😭😭😭
Listening 2024 June, this song would never let me move on 🥲💔
First tym commenting for karan aujla.... Siraaa rap likhea bhraa👌👌👌👌
Penny bai.. bhot e Khoobsurat 👌🏻👌🏻👌🏻 #BigFan
Raj Brar s' Composition ਰਾਜ ਬਰਾੜ ਯਾਦ ਕਰਾਤਾ 💓💓💓
ਸੱਚੀ ਅੱਖਾਂ ਵਿੱਚੋ ਪਾਣੀ ਨੀ ਰੁਕ ਰਿਹਾ ਇਹ ਗੀਤ ਨੂੰ ਉਹ ਹੀ ਸਮਝ ਸਕਦੇ ਜੀਹਦੇ ਨਾਲ ਬੀਤੀ ਹੋਵੇ 😭😭😭😭😭😭
as usual something different concept.. LOVED IT.. 💕💕 Karan Aujla fans hit like.... 👍👍👍👍👍👍👍👍👍👍👍
Aujlia sirraa work ❤️ dream big work hard 💪 gaint song 👌
Bro loads of luv for uh ❤️ you've nailed it. 👌👏
2025 ਆਲੇ ਹਾਜ਼ਰੀ ਲਓ ❤
@jatindergill444