@manjindersingh7379

ਧੰਨਵਾਦ ਕੰਵਰਦੀਪ ਐਸ ਪੀ ਜਿਸਨੇ ਦਰਿੰਦੇ ਨੂੰ ਕਾਬੂ ਕਰ ਲਿਆ, ਦੋਸ਼ੀ ਨੂੰ ਫਾਂਸੀ ਤੋਂ ਵੱਧ ਸਜ਼ਾ ਦਿੱਤੀ ਜਾਣੀ ਚਾਹੀਦੀ👍👍

@darshansinghsaini694

ਬਹੁਤ ਸ਼ਲਾਗਾ ਯੋਗ ਕੰਮ ਕੀਤਾ ਪੰਜਾਬ ਪੁਲਿਸ ਨੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਮੁਲਾਜਮ ਵੀਰਾ ਦਾ s s p sahib ji da

@rbrar3859

ਬਹੁਤ ਵਧੀਆ ਜਾਣਕਾਰੀ ਮਿਲੀ ਹੈ। 
     ਧੰਨਵਾਦ ਜੀ।

@amnindersingh7091

ਪੁਲਿਸ ਟੀਮ ਦੀ ਮੇਹਨਤ ਦਾ ਨਤੀਜਾ ਹੈ. ਕੇਸ ਨੂੰ ਸੁਲਝਾਉਣ ਵਾਲੀ ਟੀਮ ਪਰਸ਼ੰਸ਼ਾਯੋਗ ਹੈ.

@gurcharansinghgholi9932

ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ

@AjaibSingh-l3p

ਪੁਲਿਸ ਦੀਂ ਕਾਰਵਾਈ ਬਹੁਤ ਹੀ ਸਲਾਗਾਯੋਗ ਹੈ  ਬਹੁਤ ਬਹੁਤ  ਧੰਨਵਾਦ

@sukhmindersingh7880

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

@BinndaSarpanch

ਪੁਲਿਸ ਦੀ ਕਾਰਗੁਜ਼ਾਰੀ ਪੂਰੀ ਵਧੀਆ ਰਹੀ ਹੈ ਧੰਨਵਾਦ

@jsbajwa7244

ਇਸ ਪੁਲਿਸ ਅਫਸਰ ਨੂੰ ਸਲੂਟ ਆ ਜੀ।।
ਇਹੋ ਜਿਹੇ ਅਫਸਰਾਂ ਦੀ ਬਹੁਤ ਲੋੜ ਹੈ, ਇਸ ਪੁਲਿਸ ਅਫ਼ਸਰ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

@rka5506

Great beer very nice police done very good job

@gurbaljeetsingh-s3r

ਜੇ ਪੁਲਸ ਪੰਜਾਬ ਅਪਣੀ ਅਈ ਤੇ ਆ ਜਾਵੇ ਫੇਰ ਸਭ ਹਲ     ਹੋ ਜਾਦੇ ਨੇ

@balvirsingh5361

ਪੁਲਿਸ ਨੂੰ ਅਧਿਕਾਰ ਹੋਣ 
ਪੁਲਿਸ ਹੋਵੇ ਆਪਣੇ ਧਰਮ ਤੇ ਸੱਚੇ ਕਿਰਦਾਰ ਨਾਲ ਕੰਮ ਕਰੇ 
ਪੰਜਾਬ ਵਿੱਚ ਅਗਲੇ ਹੀ ਦਿਨ ਸਭ ਨਸ਼ਾ ਖਤਮ ਹੋ ਜਾਵੇਗਾ।
ਸਭ ਅਪਰਾਧ ਖਤਮ ਹੋ ਖਤਮ ਹੋ ਜਾਣਗੇ 
ਕੋਈ ਬਲਾਤਕਾਰ ਵਰਗੀਆਂ ਘਟਨਾਵਾਂ ਨਹੀਂ ਹੋਣਗੀਆਂ। 
ਮੇਰਾ ਇਹ ਵਿਸ਼ਵਾਸ ਹੈ।
ਜੇਕਰ ਪੁਲਿਸ ਧਰਮ ਦੀ ਪਾਲਣਾ ਕਰੇ
ਸੱਚੇ ਲੋਕ ਸਭ ਸੁੱਖੀ ਹੋ ਜਾਣ ਗੇ 
ਜੇਕਰ ਪੁਲਿਸ ਰਾਕਸ਼ਾਂ ਵਰਗੇ ਲੀਡਰਾਂ ਤੋਂ ਮੁਕਤ ਹੋਵੇ

@Artofgiving361

ਪੁਲਿਸ ਜਿਸਨੂੰ ਫੜਨਾ ਚਾਹੇ ਫੜ ਸਕਦੀ ਆ ਜਿਸਨੂੰ ਬਚਾਣਾ ਚਾਹੇ ਬਚਾ ਸਕਦੀ ਆ

@harmandercheema1473

Very good work

@InderjitSingh-hi5dr

Salute to police for the hard work and my sympathy is with victim's family

@RajwinderKaur-jc6lh

S P nu salam aa.🙏🏻🙏🏻🙏🏻🙏🏻

@HarbansSingh-j8y

S. P. Mam. 👌👌👌👌👌👌

@baljitsingh8394

Salute to Punjab police ❤️👍

@bantasinghchumber2451

Good work for the people by police

@mohitgarg2122

Well done punjab police.......