@KaranAujlaOfficial

Make your #Shorts and tag me. Hope y’all ready for the Album MAKING MEMORIES Aug 18.

@PrestonPablo

Let's go!! Loved getting to work with Karan & Ikky on this! I hope yall enjoy this first piece of the puzzle. More memories to be made soon 🤍

@sukhmanmalhi3069

1. ਕਦੇ ਮਿਲ ਕੇ ਬੈਠੋ,
 ਗੱਲ ਕਰੀਏ ਪਿਆਰ ਦੀ,
ਆਵਾਜ਼ ਕਾਲੀ ਕਾਲੀ ਰਾਤ ਮਾਰਦੀ, 
ਦੇਖੋ ਤਾਰਿਆ ਦੀ ਲੋਅ ਹੱਥ ਤਾਂ ਫੜੋ,
 ਕਦੇ ਨਹੀ ਛੱਡਦਾ ਯਾਰ ਨਹੀਂ,
 ਤੇਰੇ ਤੋਂ ਦੇਵਾ ਜਾਨ ਵਾਰ ਨੀ,
 ਤੁਸੀਂ ਹੁੱਕਮ ਕਰੋ ਕਦੇ ਮਿਲ ਕੇ ਬੈਠੋ,
 ਗੱਲ ਕਰੀਏ ਪਿਆਰ ਦੀ,
 ਆਵਾਜ਼ ਕਾਲੀ ਕਾਲੀ ਰਾਤ ਮਾਰਦੀ।
2. ਨੀ ਤੈਨੂੰ ਦੇਖ ਕੇ ਜੀ ਲੱਗਦਾ,
ਦੇਖ ਦੀਵਾ ਜੱਗਦਾ, 
ਤੂੰ ਦੇਖ ਕਿੱਦਾ ਲੱਗਦਾ,
ਤੂੰ ਮੋਰਾਂ ਕੋਲੋਂ ਸਿੱਖਦੀ ਤੋਰਾਂ,
ਦੱਸ ਕੀ ਚਾਹੁੰਦੀ ਏ ,
ਜਾਨ ਸਕਾਓਂਦੀ ਏ, 
ਨੀ ਤੂੰ ਜਦ ਵਾਲ਼ ਸੁਕਾਉਂਦੀ ਏ, 
ਫਿਰ ਸੁਲਫੇ ਵਾਂਗੂੰ ਛੱਡਦੀ ਲੋਰਾਂ ਜੋ,
ਕਹੇਗੀ ਜੱਟ ਕਰਜੂ ਗੋਰੀਏ, 
ਤੂੰ ਮਾੜਾ ਚੰਗਾ ਸਰਜੂ ਗੋਰੀਏ,
ਤੁਸੀਂ ਐਵੇਂ ਨਾ ਡਰੋ,
ਕਦੇ ਮਿਲ ਕੇ ਬੈਠੋ,
 ਗੱਲ ਕਰੀਏ ਪਿਆਰ ਦੀ,
ਆਵਾਜ਼ ਕਾਲੀ ਕਾਲੀ ਰਾਤ ਮਾਰਦੀ,
ਦੇਖੋ ਤਾਰਿਆ ਦੀ ਲੋਅ,
ਹੱਥ ਤਾਂ ਫੜੋ,
ਕਦੇ ਨੀ ਛੱਡ ਦਾ ਯਾਰ ਨੀ,
ਤੇਰੇ ਤੋਂ ਦੇਵਾ ਜਾਨ ਵਾਰ ਨੀ,
ਤੁਸੀਂ ਹੁੱਕਮ  ਕਰੋ,
ਕਦੇ ਮਿਲ ਕੇ ਬੈਠੋ ।
3. ਕਦੇ ਮਿਲ ਕੇ ਬੈਠੋ,
ਗੱਲ ਕਰੀਏ ਪਿਆਰ ਦੀ,
ਆਵਾਜ਼ ਕਾਲੀ ਕਾਲੀ ਰਾਤ ਮਾਰਦੀ,
ਦੇਖੋ ਤਾਰਿਆ ਦੀ ਲੋਅ, ਹੱਥ ਤਾਂ ਫੜੋ,
 ਕਦੇ ਨੀ ਛੱਡ ਦਾ ਯਾਰ ਨੀ,
 ਤੇਰੇ ਤੋਂ ਦੇਵਾ ਜਾਨ ਵਾਰ ਨੀ,
ਤੁਸੀਂ ਹੁੱਕਮ ਕਰੋ,
ਨੀ ਟੌਰਾਂ ਕੱਢ ਦੀ ਰਹਿਣੀ ਏ,
ਹੱਸ ਦੀ ਰਹਿਣੀ ਏ, 
ਨੀ ਤੂੰ ਜੋ ਸੱਜਦੀ ਰਹਿਣੀ ਏ, 
ਹੋਰ ਕਿੱਦੇ ਲਈ ਮੇਰੇ ਕਰਕੇ
 ਨਜ਼ਰ ਮਿਲਾ ਲਈ ਮੈਂ,
 ਐੱਨਕ ਲਾ ਲਈ ਮੈਂ, 
ਨੀ ਆ ਦੇਖ ਗਾਨੀ ਪਾ ਲਈ ਮੈਂ, 
ਹੋਰ ਕਿੱਦੇ ਲਈ ਤੇਰੇ ਕਰਕੇ ਸੋ,
ਆ ਲੈ ਹੱਥ ਫ਼ੜ ਲੈ ਯਾਰ ਦਾ,
ਨੀ ਔਜਲੇ ਨੂੰ ਪਾਲਾ ਮਾਰਦਾ, 
ਨੇੜੇ ਤੂੰ ਨੇੜੇ ਹੋ,
ਕਦੇ ਮਿਲ ਕੇ ਬੈਠੋ ਗੱਲ ਕਰੀਏ ਪਿਆਰ ਦੀ, 
ਆਵਾਜ਼ ਕਾਲੀ ਕਾਲੀ ਰਾਤ ਮਾਰਦੀ,
ਦੇਖੋ ਤਾਰਿਆ ਦੀ ਲੋਅ,
ਹੱਥ ਤਾਂ ਫੜੋ, 
ਕਦੇ ਨੀ ਛੱਡ ਦਾ ਯਾਰ ਨੀ,
ਤੇਰੇ ਤੋਂ ਦੇਵਾ ਜਾਨ ਵਾਰ ਨੀ,
ਤੁਸੀਂ ਹੁੱਕਮ ਤਾਂ ਕਰੋ।

@ishitasharma1323

Shobhit bhaiya singing this has our emotionss 🔥🔥🔥

@OfficialPunjabiindustry

ਰੁੱਖਾਂ ਵਾਗੂੰ ਚੁੱਪ ਖੜਾ ਹਾਂ,
ਜਿੱਤ ਹਾਰ ਤੋਂ ਦੂਰ ਬੜਾ ਹਾਂ।  Karan Aujla lyrics

@OfficialPunjabiindustry

Karan Aujla is not just a artist, it's an emotion

@stfuajay

2:47 Nazar Mila Li Mai, Ainak Laah Li Mai, Ni Aa Dekh Gaani Pa Lyii mai,
Hor Kihde Lyi, Tere Karke..!! Lines >>> 🫠💗
#MakingMemories

@WORK.VERY_HARD

Shobhit bhaiya have different vibes with this songg 👊♾️

@Lavi.Warval

ਬਹੁਤ ਸੋਹਣਾ ਗੀਤ ਗਾਇਆ ਉਸਤਾਦ ji ❤️ ਕਲਾ ਕਲਾ ਬੋਲ ਸਮਜ ਔਂਦਾ ,ਦਿਲ ਨੂੰ ਬਹੁਤ ਖੁਸ਼ੀ ਮਿਲੀ ਗੀਤ ਸੁਣ ਕੇ ❤️ love you 22 ❤️ ਏਦਾਂ ਈ ਵਧੀਆ ਵਧੀਆ songs ਗਾਉਂਦੇ ਰਹੋ ❤️☺️

@OfficialPunjabiindustry

ਰੁੱਖਾਂ ਵਾਗੂੰ ਚੁੱਪ ਖੜਾ ਹਾਂ
ਜਿੱਤ ਹਾਰ ਤੋਂ ਦੂਰ ਬੜਾ ਹਾਂ।  Karan Aujla

@anshbatth22

Nowadays punjabi music industry is on another level💞✅

@ShashvatSingh-zx5bp

Shobhit Sir - Admirin you ❤❤
Ritik sir - I guess❤❤

@iqbalgill3939

ਜਿਥੇ ਮੱਤ ਮਿਲ਼ ਦੀ ਹੋਵੇ ਉੱਥੇ ਲਾਈ ਯਾਰੀ❤❤
😮 ਜਿਥੇ ਦਿਲ ਮਿਲ਼ ਦੇ ਹੋਵੇ ਉੱਥੇ ਉਹ ਜਾਣ ਤੋ ਪਿਆਰੀ‌❤❤❤❤❤😊😊😊😊

@darkmoon31-t9e

shobhit bhaiyaaa 🔥🔥🔥🔥🔥🔥🔥🔥🔥🔥

@toxic__sumit1188

ਕਦੇ ਮਿਲਕੇ ਬੈਠੋ ਗੱਲ ਕਰੀਏ ਪਿਆਰ ਦੀ ਅਵਾਜ ਕਾਲੀ ਕਾਲੀ ਰਾਤ ਮਾਰਦੀ ਵੇਖੋ ਤਾਰਿਆ ਦੀ ਲੋ

ਹੱਥ ਤਾ ਫੜੋ ਕਦੇ ਨੀ ਛੱਡਦਾ ਯਾਰ ਨੀ ਤੇਰੇ ਤੋਂ ਦਵਾ ਜਾਨ ਵਾਰ ਨੀ ਤੁਸੀ ਹੁਕਮ ਕਰੋ 

AMAZING LYRICS 😍❤️💪🏻🤟🏻🤟🏻👍🏻👍🏻

@pankhuri-x3n

2:39  nostalgia hitting hard 🥲 this reminds me of shobhit bhaiya aarambh batch lectures🫶

@amitbaliyan5731

that transition from english to punjabi just lovely, great vibes throughout the song

@Hassanmalik-8118

The more you listen to it the more you fall in live with it.

@rohitbawa7960

Another name of versatility, KARAN AUJLA ❣️🔥

@pratikshaartandcraft

Shobhit bhaiyya's jaan 
Shobhit bhaiyya's coodie 
Shobhit bhaiyya's commando 
Shobhit bhaiyya's bachha 
Missing him a lot 🥹🥹🥹❤️

     Ye song bhaiyya ki vajah se mera fav ho gya hai ❤