ਨੇਤ ਵੀਰੇ ਤੂੰ ਤਾਂ ਦਿਨੋਂ ਦਿਨ ਅੱਤ ਕਰੀ ਜਾਣਾ ਜੌ ਤੂੰ ਲਿਖ ਸਕਦਾ ਮੈਨੂੰ ਲੱਗਦਾ ਕੋਈ ਨੀ ਲਿਖ ਸਕਦਾ ਸੱਚੀ ਬਾਈ ਆਨੰਦ ਲਿਆਤਾ ਤੂੰ ਤਾਂ ਜਮਾ ਹੀ ਵਾਹਿਗੁਰੂ ਤੈਨੂੰ ਤੇ ਤੇਰੀ ਕਲਮ ਨੂੰ ਅਵਾਦ ਰੱਖੇ ਮੇਰੇ ਵੀਰ❤❤❤❤❤❤
ਇਹ ਗੱਲ ਬਿਲਕੁਲ ਸੱਚ ਏ, ਕਿ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ । ਤੂੰ ਹਮੇਸ਼ਾ ਜਿਉਂਦਾ ਰਹੇਗਾ ਮੂਸੇ ਵਾਲਿਆ ਜੱਟਾ ਕਿਉਂਕਿ ਜੀਹਦੀ ਜ਼ਮੀਰ ਜਾਗਦੀ ਹੁੰਦੀ ਹੈ ਉਹ ਕਦੇ ਮਰਦੇ ਨਹੀਂ, ਤੇਰੀ ਜ਼ਮੀਰ ਜਾਗਦੀ ਸੀ ❤🙏👍
Kade kade lagda chamkila hi aa gya ❤❤❤❤...Eho jehe song aan de veer 🎉🔥🔥🔥🔥🔥
ਬੀਰਾ ਮੈਂਬਰ ਜ਼ਿੰਦਾਬਾਦ।। ਜਿਉਂਦਾ ਰਹਿ r nait ਬਾਈ, ਜੋ ਤੁਸੀਂ ਬੀਰੇ ਬਾਈ ਨੂੰ ਅੱਗੇ ਵਧਣ ਦਾ ਇੱਕ ਮੌਕਾ ਦਿੱਤਾ।😊😊
ਜਲਵੇੜੇ (ਸਾਡੇ) ਪਿੰਡ ਸ਼ੂਟਿੰਗ ਹੋਈ ਏ ਇਸ ਗੀਤ ਦੀ
❤.....ਓ ਮੇਰੀ ਚੱਲਦੀ ਦਵਾਈ ਬਿਲ੍ਲੋ ਬੀਕਾਨੇਰ ਤੋ ਜੋਂ ਲਵਾ ਕੇ ਰੱਖੇ ਜੀ ......❤RNAIT❤
R nait ਧਰਮ ਪੁਰੇ ਵਾਲਿਆ ਤੇਰੇ ਵਰਗਾ ਗਾਇਕ ਵੀ ਪ੍ਰਮਾਤਮਾ ਕਿਸੇ ਕਿਸੇ ਨੂੰ ਬਣਾਉਂਦਾ, ਬਾਕਮਾਲ ਏ ਗਾਉਣ ਦਾ style ਸਿਰਾ, ਇਸ ਤਰ੍ਹਾਂ ਦੇ ਗੀਤ ਦਿੰਦੇ ਰਿਹਾ ਕਰੋ।
❤❤❤ khush karta love you Ustaad ji ਦਿਨੋਂ ਦਿਨ ਅੱਤ ਕਰੀ ਜਾਂਦੇ pb 31 wala ❤❤❤❤❤
ਬੀਰਾ ਬਾਬਾ (ਮੁਖਤਿਆਰਾ ਤਾਇਆ) ਲਈ ❤❤❤❤🎉🎉🎉🎉🎉
ਕਿਆ ਬਾਤ ਹੈ ਯਾਰ ਕਿੰਨਾ ਅੱਤ ਗੀਤ ਆਰ ਨੇਤ ਵੀ ਐਂਡ ਹੀ ਕਰਾਈ ਜਾ ਰਿਹਾ ਹੈ ਉੱਤੋਂ ਦੀਪਕ ਢਿਲੋ ਮੈਮ ਦੀ ਆਵਾਜ਼ ਬਾਕਮਾਲ ਜੋੜੀ❤️😍👌👌👍👍
ਧਰਮਪੁਰੇ ਵਾਲਾ ਤੇਰਾ Yaar ਨੀ ਬਲੀਏ ਜਿਦਾਂ ਨਾਂ ਆ R Nait ਨੀ ਬਲੀਏ❤
Song siraa jime da music trend ch a r nait os to ulta jaa k old music ch song kad ria jede k boht sohne lgg rahe aa mazza aa gia
ਬੀਰੇ lai special like ਐਂਡ comment 🥰🥰
ਲੋਕੀ ਮੱਚਦੇ ਬੜੇ ਆ 😏 ਕਿਉਂਕਿ ਨੇਤ ਲਿਖਦਾ ਸਚ ਆ ✍ ਸੁਭਾਅ ਥੋੜਾ ਨਰਮ ਆ😍 R Nait ji ਤੁਹਾਡੀ ਕਲਮ ਜਬਰਦਸਤ ਆ 👍 ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊 ਬਸ ਇਕੋ ਇੱਕ dream ਮੇਰਾ💭 ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓
ਐਂਡ ਗਲ਼ ਬਾਤ ਬਾਈ ਤੇਰੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਨੇ
ਵੀਰੇ ਇਕ ਹੀ ❤️ਦਿਲ ਆ ਕਿੰਨੀ ਵਾਰੀ ਜਿੱਤੇਗਾ ਲਵ ਯੂ ਵੀਰੇ ਵਾਹਿਗੁਰੂ ਮੇਹਰ ਕਰੇ ਤੁਸੀ ਹਮੇਸ਼ਾ ਖੁਸ ਰਹੋ ਰੱਬ ਤੇਰੀ ਲੰਬੀ ਉਮਰ ਕਰੇ ਖਿੱਚ ਕ ਰੱਖ ਕੰਮ ਨੂੰ ਤੇਰੇ ਨਾਲ ਆ ਵੀਰੇ ਘੈਂਟ ਅੱਤ ਸਿਰਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਜਿੰਨਾ ਚਿਰ ਸਾਹ ਚੱਲਣੇ ਬਾਈ ਤੇਰੇ ਗਾਣੇ ਸੁਣਾ ਗੇ ❤❤❤❤
❤❤❤❤❤❤ਅੱਤ ਹੀ ਕਰੀ ਜਾਨਾ ਧਰਮਪੁਰੇ ਵਾਲਿਆਂ❤❤❤❤❤❤❤❤
ਬਾਈ ਤੇਰੇ ਤੇ ਸਿੱਧੂ😢 ਬਾਈ ਗਾਣਿਆ ਵੈਟ ਕਰਦੇ ਰਹਿਣੇ ਆ ਅੱਖਾਂ ਹੀ ਗੱਡੀ ❤❤ਰੱਖਦੇ ਆ ਤੁਹਾਡੇ ਦੋਵਾਂ ਦੇ ਚੈਨਲ ਤੇ 😊😊
@RNait